Loading...
The URL can be used to link to this page
Your browser does not support the video tag.
Home
My WebLink
About
ecm-fact-sheet-punjabi-ada
CCS ਉੱਨਤ ਦੇਖਭਾਲ ਪ�ਬੰਧਨ (Enhanced Care Management, ECM) ਤੱਥ ਸ਼ੀਟ •ECM, Medi-Cal ਵਾਲੇ ਗਾਹਕਾਂ ਲਈ ਇੱਕ ਨਵਾਂ ਲਾਭ (ਬੈਿਨਿਫ਼ਟ) ਹੈ। •ECM ਮੁਫ਼ਤ ਹੈ। •ECM CCS ਦੁਆਰਾ ਕਵਰ ਕੀਤੀਆਂ ਜਾਣ ਵਾਲੀਆਂ ਚੀਜ਼ਾਂ ਤੋਂ ਇਲਾਵਾ ਵਾਧੂ ਸਿਹਯੋਗ ਪ�ਦਾਨ ਕਰਦਾ ਹੈ। •ਹਰ ਯੋਗ ਗਾਹਕ ਕੋਲ ਇੱਕ ਲੀਡ ਕੇਅਰ ਮੈਨੇਜਰ ਹੋਵੇਗਾ। •ਲੀਡ ਕੇਅਰ ਮੈਨੇਜਰ ਗਾਹਕਾਂ ਅਤੇ ਉਨ�ਾਂ ਦੇ ਪਿਰਵਾਰਾਂ ਨਾਲ ਿਮਲ ਕੇ ਜੀਵਨ ਅਤੇ ਿਸਹਤ ਸਬੰਧੀ ਲੋੜਾਂ ਿਵੱਚ ਮਦਦ ਕਰਦੇ ਹਨ। ਉਹ ਗਾਹਕਾਂ ਨੂੰ ਉਨ�ਾਂ ਲਈ ਲੋੜੀਂਦੀ ਦੇਖਭਾਲ ਪ�ਾਪਤ ਕਰਨ ਿਵੱਚ ਮਦਦ ਲਈ CCS ਨਰਸਾਂ ਅਤੇ ਹੋਰ ਪ�ਦਾਤਾਵਾਂ ਨਾਲ ਵੀ ਗੱਲ ਕਰਦੇ ਹਨ। ਵਧੇਰੇ ਜਾਣਨ ਲਈ, ਐਲਮੀਡਾ ਕਾਉਂਟੀ ਦੀ CCS ECM ਹੈਲਪਲਾਈਨ ੰਨ:ੂ 510-208-1030 'ਤੇ ਕਾਲ ਕਰੋ ਜਾਂ CCSECM@acgov.org 'ਤੇ ਈਮੇਲ ਭੇਜੋ। ECM ਕੌਣ ਪ�ਾਪਤ ਕਰ ਸਕਦਾ ਹੈ? CCS ਗਾਹਕ ਜੋ Alameda Alliance ਜਾਂ Kaiser Medi-Cal ਦੇ ਮੈਂਬਰ ਹਨ ਅਤੇ ਿਜਨ�ਾਂ ਨੂੰ ਹੋਰ ਿਚੰਤਾਵਾਂ ਹਨ ਜੋ ਉਨ�ਾਂ ਦੀ ਿਸਹਤ 'ਤੇ ਅਸਰ ਪਾਉਂਦੀਆਂ ਹਨ, ਿਜਵੇਂ ਿਕ: •ਕੋਈ ਿਰਹਾਇਸ਼ ਨਹੀ ਂ ਂ •ਮਾਨਿਸਕ ਿਸਹਤ ਸਬੰਧੀ ਮਸਲੇ ਜਾਂ ਨਿਸ਼ਆਂ ਦਾ ਸੇਵਨ •ਭੋਜਨ ਸਬੰਧੀ ਲੋੜਾ •ਹਸਪਤਾਲ ਦੇ ਦੌਰੇ ਗਾਹਕ ECM ਲਈ ਿਕਵੇਂ ਅਰਜ਼ੀ ਦੇ ਸਕਦੇ ਹਨ? •ਇਹ ਜ਼ਰੂਰੀ ਹੈ ਿਕ ਗਾਹਕਨੂੰ ਆਪਣੇ Medi-Cal ਪਲਾਨ (Alameda Alliance ਜਾਂ Kaiser) ਦੁਆਰਾ ECM ਲਈ ਮਨਜ਼ੂਰੀ ਿਮਲੀ ਹੋਵੇ। •Alameda Alliance ਦੇ ਮੈਂਬਰ 510-747-4512 'ਤੇ Alameda Alliance ਦੇ ਕੇਸ ਪ�ਬੰਧਨ ਿਵਭਾਗ (Case Management Department) ਨ ਕਾਲ ਕਰਕੇ ECM ਦੀ ਮੰਗ ਕਰ ਸਕਦੇ ਹਨ। •Kaiser ਦੇ ਮੈਂਬਰ 1-833-721-6012 (TTY 711) 'ਤੇ ਕਾਲ ਕਰਕੇ ECM ਦੀ ਮੰਗ ਕਰ ਸਕਦੇ ਹਨ। •ਰੈਫ਼ਰਲ ਫ਼ਾਰਮਾਂ ਦੇ ਿਲੰਕਾਂ ਲਈ CCS ECM ਦੇ ਵੈੱਬ ਪੇਜ: https://tinyurl.com/ACPHD-CCS-ECM 'ਤੇ ਜਾਓ। ECM ਲਈ ਅਰਜ਼ੀ ਦੇਣ ਿਵੱਚ ਮਦਦ ਲਈ ਐਲਮੀਡਾ ਕਾਉਂਟੀ ਦੀ CCS ECM ਹੈਲਪ ਲਾਈਨ (510-208-1030) 'ਤੇ ਕਾਲ ਕਰੋ। ਐਲਮੀਡਾ ਕਾਉਂਟੀ ਦਾ CCS, ECM ਿਵੱਚ ਿਕਵੇਂ ਮਦਦ ਕਰਦਾ ਹੈ? •CCS ਉਨ�ਾਂ ਗਾਹਕਾਂ ਨੂੰ ECM ਸੇਵਾਵਾਂ ਮੁਹੱਈਆ ਕਰਦਾ ਹੈ ਿਜਨ�ਾਂ ਨੂੰ Alameda Alliance ਦੁਆਰਾ ਮਨਜ਼ੂਰੀ ਿਮਲੀ ਹੋਈ ਹੈ। ਗਾਹਕ ਿਕਸੇ ਹੋਰ ECM ਪ�ਦਾਤਾ ਨੂੰ ਵੀ ਚੁਣ ਸਕਦੇ ਹਨ ਜੋ Alameda Alliance ਨਾਲ ਕੰਮ ਕਰਦਾ ਹੈ। •CCS ਦੇ ਕਰਮਚਾਰੀ Kaiser ECM ਲਈ ਅਰਜ਼ੀ ਦੇਣ ਿਵੱਚ Kaiser ਦੇ ਮੈਂਬਰਾਂ ਦੀ ਮਦਦ ਕਰ ਸਕਦੇ ਹਨ। Alameda County California Children’s Services | 1100 San Leandro Blvd, San Leandro, CA 94577 2026 ECM ਕੀ ਹੈ?